Daily Post Punjabi

ਗ੍ਰੀਸ ਗਏ ਦੋ ਸਕੇ ਭਰਾਵਾਂ ਦਾ ਬੇ.ਰਹਿਮੀ ਨਾਲ ਕਤਲ, ਪੈਸਿਆਂ ਖਾਤਰ ਕਰੀਬੀ ਰਿਸ਼ਤੇਦਾਰ ਨੇ ਉਤਾਰਿਆ ਮੌਤ ਦੇ ਘਾਟ

ਕਪੂਰਥਲਾ : ਪਰਿਵਾਰ ਦੀਆਂ ਅੱਖਾਂ ਵਿੱਚ ਸੁਨਹਿਰੀ ਭਵਿੱਖ ਦੇ ਸੁਪਨੇ ਸੰਜੋ ਕੇ ਵਿਦੇਸ਼ ਗਏ ਦੋ ਜਵਾਨ ਪੁੱਤਰਾਂ ਦੀ ਜ਼ਿੰਦਗੀ ਦਾ ਅਜਿਹਾ ਦਰਦਨਾਕ ਅੰਤ ਹੋਇਆ ਕਿ...

ਰੋਹਤਕ : ਢਾਬੇ ‘ਤੇ ਖਾਣਾ ਖਾ ਰਹੇ ਨੌਜਵਾਨਾਂ ‘ਤੇ ਹੋਈ ਫਾਇਰਿੰਗ, ਗੋਲੀਬਾਰੀ ‘ਚ 4 ਨੌਜਵਾਨਾਂ ਦੀ ਗਈ ਜਾਨ

ਰੋਹਤਕ ਵਿਚ ਖੂਨੀ ਗੈਂਗਵਾਰ ਹੋਈ। ਢਾਬੇ ‘ਤੇ ਅੰਨ੍ਹੇਵਾਹ ਗੋਲੀਆਂ ਚਲੀਆਂ ਹਨ ਜਿਸ ਵਿਚ 4 ਨੌਜਵਾਨਾਂ ਦੇ ਕਤਲ ਕੀਤੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ...

ICC ਟੈਸਟ ਰੈਂਕਿੰਗ ‘ਟਾਪ-10 ਬੱਲੇਬਾਜ਼ਾਂ ‘ਚ 3 ਭਾਰਤੀ ਸ਼ਾਮਲ, ਪੰਤ 6ਵੇਂ, ਗਿੱਲ 7ਵੇਂ ਤੇ ਜਾਇਸਵਾਲ ਨੇ 9ਵੇਂ ਨੰਬਰ ‘ਤੇ ਬਣਾਈ ਜਗ੍ਹਾ

ICC ਦੇ ਟੈਸਟ ਬੱਲੇਬਾਜ਼ਾਂ ਦੀ ਰੈਕਿੰਗ ਵਿਚ ਭਾਰਤ ਦੇ 3 ਬੱਲੇਬਾਜ਼ ਟੌਪ-10 ਵਿਚ ਸ਼ਾਮਲ ਹੋ ਗਏ ਹਨ। ਇਨ੍ਹਾਂ ਵਿਚ ਰਿਸ਼ਭ ਪੰਤ (6ਵੇਂ), ਕਪਤਾਨ ਸ਼ੁਭਮਨ ਗਿਲ (7ਵੇਂ) ਤੇ ਯਸ਼ਸਵੀ...

ਜਲਾਲਾਬਾਦ : ਤੇਜ਼ ਰਫਤਾਰ ਕਾਰ ਸੜਕ ‘ਤੇ ਖੜ੍ਹੀ ਟਰਾਲੀ ਨਾਲ ਟਕਰਾਈ, ਮਾਪਿਆਂ ਦੇ ਇਕਲੌਤੇ ਪੁੱਤ ਦੀ ਗਈ ਜਾਨ

ਫਾਜ਼ਿਲਕਾ-ਫਿਰੋਜ਼ਪੁਰ ਹਾਈਵੇਅ ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿਚ 23 ਸਾਲਾ ਨੌਜਵਾਨ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਵਜੋਂ ਹੋਈ ਹੈ।...

ਅੰਮ੍ਰਿਤਸਰ ‘ਚ ਅੱਜ ਕਾਂਗਰਸ ਦੀ ‘ਸੰਵਿਧਾਨ ਬਚਾਓ’ ਰੈਲੀ ‘ਚ ਪਹੁੰਚੇਗੀ ਸਮੁੱਚੀ ਲੀਡਰਸ਼ਿਪ, ਨਸ਼ਿਆਂ ਖਿਲਾਫ ਹੋਵੇਗਾ ਰੋਸ ਪ੍ਰਦਰਸ਼ਨ

2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੂਬਾ ਭਰ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਅੱਜ ਅੰਮ੍ਰਿਤਸਰ ਵਿਚ ਪੰਜਾਬ...

ਸਰਹਿੰਦ ‘ਚ ਰੇਲਵੇ ਟਰੈਕ ‘ਤੇ ਮਿਲੇ ਸੀਮੈਂਟ ਦੇ ਭਾਰੀ ਪਿੱਲਰ, ਗਾਰਡ ਦੀ ਚੌਕਸੀ ਨਾਲ ਟਲਿਆ ਵੱਡਾ ਹਾਦਸਾ

ਸਰਹਿੰਦ ਵਿਚ ਵੱਡੇ ਰੇਲ ਹਾਦਸੇ ਦੀ ਸਾਜਿਸ਼ ਨਾਕਾਮ ਹੋਈ ਹੈ। ਸ਼ਰਾਰਤੀ ਅਨਸਰਾਂ ਵਲੋਂ ਰੇਲਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਸਾਜਿਸ਼ ਨੂੰ ਪੁਲਿਸ...

ਠੰਡ ਵਧਣ ਤੋਂ ਪਹਿਲਾਂ ਹੀ ਘਰ ‘ਚ ਰੱਖ ਲਓ ਇਹ ਜ਼ਰੂਰੀ ਚੀਜ਼ਾਂ, ਸਰਦੀਆਂ ‘ਚ ਆਉਣਗੀਆਂ ਕੰਮ

ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਤਾਪਮਾਨ ਵਿਚ ਗਿਰਾਵਟ ਆਉਣ ਲੱਗਦੀ ਹੈ। ਸਵੇਰ ਤੇ ਰਾਤ ਸਮੇਂ ਠੰਡੀਆਂ ਹਵਾਵਾਂ ਚੱਲਣ ਨਾਲ ਘਰ ਦੇ ਅੰਦਰ ਵੀ...

IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਮਿਲਿਆ ਨਵਾਂ ਗੇਂਦਬਾਜ਼ੀ ਕੋਚ, ਪਾਰਸ ਮਹਾਂਬਰੇ ਨੂੰ ਨਵਾਂ ਗੇਂਦਬਾਜ਼ੀ ਕੋਚ ਕੀਤਾ ਨਿਯੁਕਤ

IPL 2027 ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ ਪਾਰਸ ਮਹਾਂਬਰੇ ਨੂੰ ਨਵਾਂ ਬਾਲਿੰਗ ਕੋਚ ਨਿਯੁਕਤ ਕੀਤਾ ਹੈ। ਪੰਜਾਬ ਕਿੰਗਸ ਨੇ ਇਸ ਦੀ ਅਧਿਕਾਰਕ ਪੁਸ਼ਟੀ...

Flipkart ‘ਚ ਵੱਡਾ ਬਦਲਾਅ, 11 ਸਾਲ ਬਾਅਦ CEO ਕਲਿਆਣ ਕ੍ਰਿਸ਼ਨਾਮੂਰਤੀ ਨੇ ਦਿੱਤਾ ਅਸਤੀਫ਼ਾ

ਭਾਰਤੀ ਈ-ਕਾਮਰਸ ਬਾਜ਼ਾਰ ਦੇ ਸਭ ਤੋਂ ਵੱਡੇ ਤੇ ਫੈਸਲਾਕੁੰਨ ਦੌਰ ਵਿਚ ਵਾਲਮਾਰਟ ਦੀ ਮਲਕੀਅਤ ਵਾਲੀ ਦਿੱਗਜ ਕੰਪਨੀ Flipkart ਵਿੱਚ ਉੱਚ ਅਚਾਨਕ...

ਧੀਰੇਂਦਰ ਸ਼ਾਸਤਰੀ ਦੀ ਅਲੋਚਨਾ ਮਗਰੋਂ ਬਾਬਾ ਰਾਮਦੇਵ ਨੇ ਦਿੱਤੀ ਸਫਾਈ, ਦੋਹਾਂ ਵਿਚਾਲੇ ਵਿਵਾਦ ਖ਼ਤਮ

ਬਾਗੇਸ਼ਵਰ ਧਾਮ ਪੀਠਾਧੀਸ਼ਵਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਆਲੋਚਨਾ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਯੋਗ ਗੁਰੂ ਸਵਾਮੀ...

ਅਯੁੱਧਿਆ ਤੋਂ ਪਹਿਲੀ ਸਿੱਧੀ ਰੇਲਗੱਡੀ ਪਹੁੰਚੀ ਜਨਕਪੁਰ ਧਾਮ ਸਟੇਸ਼ਨ, ਸਰਯੂ-ਕਮਲਾ ਐਕਸਪ੍ਰੈਸ ਨੂੰ PM ਮੋਦੀ ਤੇ ਬਲੇਨ ਨੇ ਦਿਖਾਈ ਹਰੀ ਝੰਡੀ

ਭਗਵਾਨ ਰਾਮ ਦੀ ਨਗਰੀ ਅਯੁੱਧਿਆ ਤੋਂ ਪਹਿਲੀ ਸਿੱਧੀ ਰੇਲਗੱਡੀ ਮੰਗਲਵਾਰ ਸਵੇਰੇ ਲਗਭਗ 9:35 ਵਜੇ ਮਾਤਾ ਸੀਤਾ ਦੇ ਜਨਮ ਸਥਾਨ ਜਨਕਪੁਰ ਧਾਮ...